ਯੂਥ ਅਕਾਲੀ ਦਲ ਨੇ ਰਿਹਾਈ ਤੇ ਐਸ ਵਾਈ ਐਲ ਗੀਤਾਂ ’ਤੇ ਪਾਬੰਦੀ ਖਿਲਾਫ ਪੰਜਾਬ ਭਰ ਵਿਚ ਕੱਢਿਆ ਟਰੈਕਟਰ ਮਾਰਚ, ਡਿਪਟੀ ਕਮਿਸ਼ਨਰਾਂ ਨੂੰ ਪਾਬੰਦੀ ਖਤਮ ਕਰਨ ਲਈ ਦਿੱਤੇ ਮੰਗ ਪੱਤਰ

ਮੁੱਖ ਮੰਤਰੀ ਵੱਲੋਂ ਹਰਿਆਣਾ ਤੇ ਕੇਂਦਰ ਸਰਕਾਰ ਨਾਲ ਰਲ ਕੇ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਸਰੰਡਰ ਕਰਨਾ ਨਿੰਦਣਯੋਗ : ਪਰਮਬੰਸ ਸਿੰਘ ਰੋਮਾਣਾ ਚੰਡੀਗੜ੍ਹ, 15 ਜੁਲਾਈ (ਦ ਪੰਜਾਬ ਵਾਇਰ)। ਯੂਥ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਤੇ ਕੰਵਰ ਗਰੇਵਾਲ ਦੇ ਗੀਤਾਂ ਐਸ ਵਾਈ ਐਲ ਅਤੇ ਰਿਹਾਈ ’ਤੇ ਪਾਬੰਦੀ ਲਾਉਣ ਦੇ ਖਿਲਾਫ … Continue reading ਯੂਥ ਅਕਾਲੀ ਦਲ ਨੇ ਰਿਹਾਈ ਤੇ ਐਸ ਵਾਈ ਐਲ ਗੀਤਾਂ ’ਤੇ ਪਾਬੰਦੀ ਖਿਲਾਫ ਪੰਜਾਬ ਭਰ ਵਿਚ ਕੱਢਿਆ ਟਰੈਕਟਰ ਮਾਰਚ, ਡਿਪਟੀ ਕਮਿਸ਼ਨਰਾਂ ਨੂੰ ਪਾਬੰਦੀ ਖਤਮ ਕਰਨ ਲਈ ਦਿੱਤੇ ਮੰਗ ਪੱਤਰ